Saturday, May 19th

Last update11:08:48 PM GMT

ਵਿਦੇਸ਼ੀਆਂ ਲਈ ਇਟਲੀ ਦੇ ਬਾੱਡਰ ਬੰਦ-ਮਾਰੋਨੀ

altਰੋਮ (ਇਟਲੀ) 3 ਜਨਵਰੀ (ਵਰਿੰਦਰ ਕੌਰ ਧਾਲੀਵਾਲ) - ਇਟਲੀ ਦੇ ਸਾਬਕਾ ਗ੍ਰਹਿ ਮੰਤਰੀ ਨੇ ਮੌਜੂਦਾ ਸਰਕਾਰ ਨੂੰ ਵਿਦੇਸ਼ੀਆਂ ਲਈ ਇਟਲੀ ਦੇ ਬਾੱਡਰ ਬੰਦ ਕਰਨ ਦੀ ਗੁਹਾਰ ਲਾਈ। ਵਿਦੇਸ਼ੀ ਕਰਮਚਾਰੀਆਂ 'ਤੇ 2012 ਵਿਚ ਸ਼ਿਕੰਜਾ ਕੱਸਣ ਦੀ ਗੱਲ ਵੀ ਕੀਤੀ, ਕਿਉਂਕਿ ਬੇਰੁਜਗਾਰੀ ਕਾਰਨ ਬਹੁਤ ਸਾਰੇ ਵਿਦੇਸ਼ੀ ਨਿਵਾਸ ਆਗਿਆ ਪ੍ਰਾਪਤ ਕਰਨ ਦਾ ਅਧਿਕਾਰ ਗੁਆ ਸਕਦੇ ਹਨ। ਜਿਸ ਕਾਰਨ ਜੁਰਮ ਵਧ ਸਕਦਾ ਹੈ। ਨਵੇਂ ਕੰਮਾਂ 'ਤੇ ਨਿਯੁਕਤੀ ਅਤੇ ਮੌਕੇ ਇਟਾਲੀਅਨ ਨਾਗਰਿਕਾਂ ਨੇ ਦੇਣੇ ਚਾਹੀਦੇ ਹਨ ਨਾ ਕਿ ਗੈਰ ਯੂਰਪੀ ਵਿਦੇਸ਼ੀਆਂ ਨੂੰ। ਮਾਰੋਨੀ ਅਨੁਸਾਰ ਵਿਦੇਸ਼ੀ ਲਈ ਬਾੱਡਰ ਖੋਲ੍ਹਣ ਦਾ ਮਤਲਬ ਹੈ, ਜੁਰਮ ਨੂੰ ਸੱਦਾ ਦੇਣਾ, ਕਿਉਂਕਿ ਬੇਰੁਜਗਾਰੀ ਵਧ ਰਹੀ ਹੈ, ਕੰਮਾਂ ਦੇ ਮੌਕੇ ਖਤਮ ਹੋ ਰਹੇ ਹਨ। ਜਿਸ ਕਾਰਨ ਦੇਸ਼ ਦੀ ਅਰਥਵਿਅਸਥਾ ਡਾਵਾਂਡੋਲ ਹੋਣ ਕਾਰਨ ਵਿਦੇਸ਼ੀਆਂ ਦਾ ਇਟਲੀ 'ਤੇ ਬੋਝ ਹੋਰ ਵਧ ਸਕਦਾ ਹੈ।

Joomla Templates and Joomla Extensions by ZooTemplate.Com

Comments  

 
0 #1 for immigrationharbhajan 2012-02-06 13:04
italia govt take the step to appoint any country tecknical skilled person from abroad
Quote
 

Add comment


Security code
Refresh