Tuesday, Feb 07th

Last update12:23:14 AM GMT

ਅਖੌਤੀ ਸਾਧ ਭਨਿਆਰੇ ਅਤੇ ਉਸਦੇ ਚੇਲਿਆਂ ਵਿਰੁੱਧ ਸੁਣਵਾਈ 14 ਅਗਸਤ 2010

ਇਸ ਕੇਸ ਦੇ ਤਫਤੀਸੀ ਅਧਿਕਾਰੀ ਸੇਵਾਮੁਕਤ ਡੀਐਸਪੀ ਸ੍ਰ, ਪ੍ਰੀਤਮ ਸਿੰਘ ਤੇ ਹੋਰ ਆਪਣੀ ਗਗਵਾਹੀ ਦਰਜ ਕਰਵਾਕੇ ਅਦਾਲਤ ਤੋ ਬਾਹਰ ਆਉਦੇ ਹੋਏਖ਼  ਵੱਲੋ ਭਟੋਆ ਮੋਰਿੰਡਾਂ

ਅੰਬਾਲਾ 26 ਜੁਲਾਈ (ਭਟੋਆ) ਅਖੌਤੀ ਸਾਧ ਭਨਿਆਰੇ ਅਤੇ ਉਸਦੇ ਚੇਲਿਆਂ ਵਿਰੁੱਧ ਅੱਜ ਅੰਬਾਲਾ ਦੇ ਚੀਫ ਜੁਡੀਸੀਅਲ ਮੈਜਿਸਟ੍ਰੇਟ ਸ੍ਰੀ ਪ੍ਰਵੀਨ ਕੁਮਾਰ ਗੁਪਤਾ ਦੀ ਅਦਾਲਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨਭੇਟ ਕਰਨ ਸਮੇਤ ਦੋ ਹੋਰ ਮਾਮਲਿਆਂ ਵਿੱਚ ਦੋ ਗਵਾਹਾਂ ਵੱਲੋ ਸਾਧ ਭਨਿਆਰੇ ਵਿਰੁੱਧ ਆਪੋ ਆਪਣੀਆਂ ਗਵਾਹੀਆ ਦਰਜ ਕਰਵਾਈਆਂ ਗਈਆ ਜਿਸ ਉਪਰੰਤ ਮਾਨਯੋਗ ਜੱਜ ਨੇ ਇਨਾਂ ਕੇਸਾਂ ਦੀ ਅਗਲੀ ਸੁਣਵਾਈ 14 ਅਗਸਤ 2010 ਲਈ ਨਿਸਚਿਤ ਕਰ ਦਿੱਤੀ ਰੁਖ਼     ਭਾਂਵੇ ਕਿ ਸਾਧ ਭਨਿਆਰੇ ਨੂੰ ਅਦਾਲਤ ਵਿੱਚ ਨਿੱਜੀ ਪੇਸੀ ਤੋ ਛੋਟ ਮਿਲੀ ਹੋਈ ਰੁ ਪ੍ਰੰਤੂ ਫਿਰ ਵੀ  ਇਨਾ ਕੇਸਾਂ ਵਿੱਚ ਸਾਮਲ ਦਰਜਨਾ ਮੁਲਜਮ ਅਤੇ ਉਸਦੇ ਬਾਹੁਤ ਸਾਰੇ ਸਰਧਾਲੂ ਅਦਾਲਤ ਵਿੱਚ ਪਹੁੰਚੇ ਹੋਏ ਸਨ ਖ਼ ਜਦਕਿ ਸਿੱਖ ਪੰਥ ਦੀ ਤਰਫੋ ਇਨਾ ਮਾਮਲਿਆਂ ਦੀ ਪੈਰਵੀ ਕਰ ਰਹੀ ਜਥੇਬੰਦੀ ਵਰਲਡ ਸਿੱਖ ਮਿਸਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ , ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਵਿੱਤ ਸਕੱਤਰ ਭਾਈ ਕੁਲਵੰਤ ਸਿੰਘ, ਪੈਰਵੀ ਅਫਸਰ ਸ੍ਰ, ਜੋਧ ਸਿੰਘ ੲੈਐਸਆਈ ਅਤੇ ਸ੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਕਾਫੀ ਮੈਬਰ ਅਦਾਲਤੀ ਕੰਪਲੈਕਸ ਵਿੱਚ ਹਾਜਰ ਸਨਖ਼ ਅੱਜ ਦੀ ਅਦਾਲਤੀ ਕਾਰਵਾਈ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਖਾਲਸਾ ਪੰਥ ਦੀ ਤਰਫੋ ਇਨਾਂ ਕੇਸਾਂ ਦੀ ਕਾਨੂੰਨੀ ਪੈਰਵੀ ਕਰ ਰਹੇ ਐਡਵੋਕੇਟ ਗੁਰਸੇਰ ਸਿੰਘ ਸੂਲਰ ਅਤੇ ਪਰਮਿਦਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਅਦਾਲਤ ਵਿੱਚ ਪਿੰਡ ਰਤਨਗੜ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਕੇ ਬੇਅਦਬੀ ਕਰਨ ਤੋ ਬਾਦ ਅਗਨਭੇਨ ਕਰਨ ਦੇ ਦੋਸੀ ਅਖੌਤੀ ਸਾਧ ਭਨਿਆਰੇ ਅਤੇ ਉਸਦੇ ਚੇਲਿਆਂ ਵਿਰੁੱਧ ਇਸ ਕੇਸ ਦੇ ਤਫਤੀਸੀ ਅਧਿਕਾਰੀ ਸੇਵਾਮੁਕਤ ਡੀਐਸਪੀ ਸ੍ਰ, ਪ੍ਰੀਤਮ ਸਿੰਘ ਦੀ ਗਵਾਹੀ ਦਰਜ ਕੀਤੀ ਗਈ  ਵੀਕਲਾਂ ਅਨੁਸਾਰ ਸ੍ਰ, ਪ੍ਰੀਤਮ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਮਿਤੀ 17/8/2001 ਨੂੰ ਇਸ ਮੰਦਭਾਗੀ ਘਟਨਾ ਦੀ ਸਰਪੰਚ ਮੇਜਰ ਸਿੰਘ ਵੱਲੋ ਫੋਨ ਤੇ ਜਾਣਕਾਰੀ ਦੇਣ ਉਪਰੰਤ ਜਿੱਥੇ ਉਸਨੇ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾਂ ਊੱਥੇ ਦੋਸੀਆਂ ਨੂੰ ਪਕੜਨ ਬਾਰੇ ਵੀ ਕਾਰਵਾਈਆਂ ਤੇਜ ਕੀਤੀਆਂ ਅਤੇ ਇਲਾਕੇ ਵਿੱਚ ਅਮਨ ਕਾਨੂੰਨ ਬਰਕਰਾਰ ਰੱਖਣ ਲਈ ਵੀ ਪੁਲੀਸ ਦੀ  ਗ4ਤ ਤੇਜ ਕੀਤੀਖ਼ ਵਕੀਲਾਂ ਅਨੁਸਾਰ ਇਸ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਇਸ ਘਟਨਾ ਦੇ ਵਾਪਰਨ ਤੋ ਲੈਕੇ ਦੋਸੀਆਂ ਦੀ ਗ੍ਰਿਫਤਾਰੀ ਬਾਰੇ ਸਾਰੇ ਤੱਥਾਂ ਦੀ ਮੁਕੰਮਲ ਜਾਣਕਾਰੀ ਦਿੱਤੀ ਖ਼ ਜਿਸਤੇ ਸਾਧ ਭਨਿਆਰੇ ਦੇ ਵਕੀਲਾਂ ਨੇ ਸ੍ਰ, ਪ੍ਰੀਤਮ ਸਿੰਘ ਦਾ ਬਿਆਨ ਅੱਜ ਪੂਰਾ ਦਰਜ ਹੋ ਗਿਆ ਜਿਸਤੇ ਸਾਧ ਭਨਿਆਰੇ ਦੇ ਵਕੀਲਾਂ ਨੇ ਜਿਰਾਹ ਵੀ ਕੀਤੀ ਪ੍ਰੰਤੂ ਅਦਾਲਤੀ ਸਮਾ ਖਤਮ ਹੋਣ ਕਾਰਨ ਇਹ ਜਿਰਾਹ ਪੂਰੀ ਨਹੀ ਹੋ ਸਕੀਖ਼ ਵਕੀਲਾਂ ਅਨੁਸਾਰ ਅੱਜ ਇਸ ਸਾਰੇ ਘਟਨਾਕ੍ਰਮ ਦੀਆਂ ਫੋਟੋਆਂ ਖਿੱਚਣ ਵਾਲੇ ਫੋਟੋਗ੍ਰਾਫਰ ਲਖਵੀਰ ਸਿੰਘ ਲੱਕੀ ਨੇ ਵੀ ਅਦਾਲਤ ਵਿੱਚ ਆਪਣੀ ਗਵਾਹੀ ਦਰਜ ਕਰਵਾਈ ਅਤ ਠੋਕ ਵਜਾ ਕੇ ਅਦਾਲਤ ਨੂੰ ਦੱਸਿਆ ਕਿ 17/9/2001ਨੂੰ ਇਸ ਮੰਦਭਾਗੇ ਘਟਨਾਕ੍ਰਮ ਦੀਆਂ ਫੋਟੋਆਂ ਉਸਨੇ ਹੀ ਖਿੱਚੀਆਂ ਸਨ ਜੋਕਿ ਅਦਾਲਤ ਵਿੱਚ ਮੌਜੂਦ ਹਨ, ਜਦਕਿ ਇਸ ਕੇਸ ਵਿੱਚ ਤਿੰਨ ਗਵਾਹ ਏਐਸਆਈ ਮੌਲੂਰਾਮ, ਹੈਡਕਾਂਸਟੇਬਲ ਪਵਨ ਕੁਮਾਰ ਅਤੇ ਮੋਹਨ ਸਿੰਘ ਦੀ ਗਵਾਹੀ ਇਸੇ ਮਾਮਲੇ ਨਾਲ ਸਬੰਧਿਤ ਮੁੱਕਦਮਾਂ ਨੰਬਰ 49 ਵਿੱਚ ਪਹਿਲਾਂ ਹੀ ਦਰਜ ਕੀਤੀ ਹੋਈ ਹੋਣ ਕਾਰਨ ਅੱਜ ਉਨਾਂ ਤਿੰਨਾਂ ਨੂੰ ਇਸ ਮਾਮਲੇ ਵਿੱਚ ਗਵਾਹੀ  ਦਰਜ ਕਰਨ ਤੋ ਛੱਡ ਦਿੱਤਾ ਗਿਆ ਖ਼ ਵਕੀਲਾਂ ਨੇ ਦੱਸਿਆ ਕ ਅੱਜ ਉਕਤ ਸਾਧ ਵੱਲੋ ਵਿਵਾਦਪੂਰਨ ਕਿਤਾਬ ਲਿਖਵਾਉਣ ਸਬੰਧੀ ਥਾਣਾਂ ਨੂਰਪੁਰਬੇਦੀ ਵਿਖੇ ਦਰਜ ਮੁਕੱਦਮਾਂ ਨੰਬਰ 15 ਅਤੇ 50 ਵਿੱਚ ਧਾਰ 311 ਅਧੀਨ ਇਨਾ ਕੇਸਾਂ ਵਿੱਚ ਸਾਮਲ ਗਵਾਹਾਂ ਨੂੰ ਮੁੜ ਅਦਾਲਤ ਵਿੱਚ ਤਲਬ ਕਰਨ ਸਬੰਧੀ ਕਾਰਵਾਈ ਵੀ ਹੋਈਖ਼ ਜਿਸ ਉਪਰੰਤ ਮਾਨਯੋਗ ਜੱਜ ਨੇ ਇਨਾ ਕੇਸਾਂ ਦੀ ਅਗਲੀ ਤਾਰੀਖ ਪੇਸੀ 14 ਅਗਸਤ 2010 ਲਈ ਨਿਸਚਿਤ ਕਰ ਦਿੱਤੀ ਰੁਖ਼

Joomla Templates and Joomla Extensions by ZooTemplate.Com

Add comment


Security code
Refresh