ਨਵੀਂ ਦਿੱਲੀ, 24 ਜਨਵਰੀ (ਬਿਊਰੋ) - ਬੀਤੇ 50 ਸਾਲਾ ਦੌਰਾਨ ਸਭ ਤੋਂ ਭਿਆਨਕ ਹੜ ਨੇ 2011 ਵਿਚ ਥਾਈਲੈਂਡ ਨੂੰ ਪਾਣੀ ਵਿਚ ਰੋੜਨ ਦੀ ਕੋਈ ਕਸਰ ਨਹੀਂ ਸੀ ਛੱਡੀ।
-
Click to enlarge
Click to enlarge
-
Click to enlarge
Click to enlarge
-
Click to enlarge
Click to enlarge
-
Click to enlarge
Click to enlarge
-
Click to enlarge
Click to enlarge
-
Click to enlarge
Click to enlarge
-
Click to enlarge
Click to enlarge
ਜਿੱਥੇ ਥਾਈ ਲੋਕਾਂ ਦਾ ਵੱਡਾ ਆਰਥਿਕ ਅਤੇ ਜਾਨੀ ਨੁਕਸਾਨ ਹੋਇਆ, ਉੱਥੇ ਥਾਈਲੈਂਡ ਵਿਚ ਨਿਵੇਸ਼ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਵੀ ਕੁਦਰਤੀ ਮਾਰ ਪਈ। ਕਾਰਾਂ ਬਨਾਉਣ ਵਾਲੀ ਜਪਾਨੀ ਕੰਪਨੀ ਹੌਂਡਾ ਨੇ ਹੜ ਦੀ ਚਪੇਟ ਵਿਚ ਆਈਆਂ 1055 ਵਿਕਣ ਲਈ ਤਿਆਰ ਖੜੀਆਂ ਕਾਰਾਂ ਨੂੰ ਦਸੰਬਰ ਤੋਂ ਜਨਵਰੀ 2102 ਦੌਰਾਨ ਪੂਰੀ ਤਰ੍ਹਾਂ ਤੋੜਨ ਦਾ ਹੁਕਮ ਜਾਰੀ ਕੀਤਾ। ਉਨ੍ਹਾਂ ਇਸ ਦੀ ਪ੍ਰਦਰਸ਼ਨੀ ਜਨਤਕ ਤੌਰ 'ਤੇ ਲਗਾਈ, ਜਿਸ ਨਾਲ ਗ੍ਰਾਹਕ ਇਹ ਦੇਖ ਸਕਣ ਕਿ ਕਾਰਾਂ ਨੂੰ ਮੁਰੰਮਤ ਕਰ ਕੇ ਨਹੀਂ ਬਲਕਿ ਤੋੜ ਕੇ ਮੁੜ ਬਣਾਇਆ ਜਾਵੇਗਾ।














