ਹਰ ਖੇਤਰ ਦੀ ਜਾਰੀ ਕੀਤੀ ਗਈ ਸਾਲ 2010-2011 ਦੀ ਸਾਰਣੀ
ਸਾਰੀ ਇਟਲੀ ਵਿਚ ਸਕੂਲ ਮੁੜ ਖੁੱਲ੍ਹਣ ਦੀ ਤਿਆਰੀ ਵਿਚ ਹਨ। ਹਰ ਖੇਤਰ ਵੱਲੋਂ ਸਕੂਲ ਖੁੱਲ੍ਹਣ ਅਤੇ ਬੰਦ ਹੋਣ ਦੀ ਵੱਖਰੀ ਵੱਖਰੀ ਮਿਤੀ ਜਾਰੀ ਕੀਤੀ ਗਈ ਹੈ। ਕ੍ਰਿਸਮਿਸ, ਈਸਟਰ ਅਤੇ ਹੋਰ ਛੁੱਟੀਆਂ ਸਬੰਧੀ ਵੀ ਵਿਸਤਾਰ ਜਾਣਕਾਰੀ ਦਿੱਤੀ ਗਈ ਹੈ। ਸਾਲ 2010-2011 ਦਾ ਸਕੂਲੀ ਕੈਲੰਡਰ ਹੇਠ ਦਿੱਤੇ ਅਨੁਸਾਰ ਹੈ :-
http://www.facebook.com/pages/PUNJAB-EXPRESS/118446024836461?v=photos&ref=ts#!/photo.php?pid=527724&fbid=154592411221822&id=118446024836461

ਸਕੂਲਾਂ ਨੂੰ, 1 ਨਵੰਬਰ ਨੂੰ ਤੂਤੀ ਸਾਂਤੀ, 8 ਦਸੰਬਰ ਇਮਾਕੋਲਾਤਾ ਕੌਂਚੇਸੀਓਨੇ, 25 ਅਪ੍ਰੈਲ ਨੂੰ ਅਜਾਦੀ ਦਿਵਸ, 1 ਮਈ ਨੂੰ ਮਜਦੂਰ ਦਿਵਸ, 2 ਜੂਨ ਨੂੰ ਰਾਸ਼ਟਰੀ ਰਿਪਬਲਕ ਦਿਵਸ ਦੀਆਂ ਛੁੱਟੀਆ ਵੀ ਹੁੰਦੀਆਂ ਹਨ।









