Tuesday, Feb 07th

Last update12:23:14 AM GMT

ਗਰੀਨ ਲੈਂਡ ਵਿੱਖੇ ਇੱਕ ਬਹੁਤ ਵੱਡੀ ਬਰਫ਼ ਦਾ ਬਲਾਕ ਅਲਗ ਹੋਇਆ

ਪੈਰਿਸ, 8 ਅਗਸਤ (ਧਰਮਵੀਰ ਨਾਗਪਾਲ) - ਨਾਸਾ ਦੇ ਉਪਗ੍ਰਹਿ ਤੋਂ ਲਈਆਂ ਗਈਆ ਫੋਟੋਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗਰੀਨ ਲੈਂਡ ਤੋਂ 260 ਵਰਗ ਕਿਲੋਮੀਟਰ ਦਾ ਇੱਕ ਬਰਫ਼ ਦਾ ਬਲਾਕ ਸਮੁੰਦਰ ਦੇ ਪਾਣੀ ਵਿੱਚ ਮਿਲ ਗਿਆ ਹੈ ਅਤੇ ਇਸ ਹਿਮਸ਼ੈਲ ਵਿੱਚ ਗਰੀਨ ਲੈਂਡ ਬਰਫ਼ ਦੀ ਚਾਦਰ ਸਭ ਤੋਂ ਵੱਡਾ ਉੱਤਰੀ ਗਲੋਬਲ ਵਾਰਮਿੰਗ ਦੀ ਵਜਾ ਨਾਲ ਇਹ ਗਲੇਸ਼ੀਅਰ ਪਿਘਲ ਕੇ ਸਮੁੰਦਰ ਦੇ ਮਹਾ ਸਾਗਰ ਵਿੱਚ ਮਿਲ ਗਿਆ ਹੈ ਜਿਸਦਾ ਸਭ ਤੋਂ ਵੱਡਾ ਕਾਰਣ ਦਰਖਤਾਂ ਦੀ ਕੀਤੀ ਜਾ ਰਹੀ ਕਟਾਈ ਅਤੇ ਕਾਰਬਨ-ਡਾਇ-ਆਕ-ਸਾਈਡ ਗੈਸ ਦਾ ਪ੍ਰਦੁੂਸ਼ਣ ਹੀ ਹੈ। ਜੇਕਰ ਹੁਣ ਵੀ ਅੰਤਰਰਾਸ਼ਟਰੀ ਜਲਵਾਯੂ ਪ੍ਰਦੂਸ਼ਣ ਤੇ ਕੰਟਰੋਲ ਨਾ ਕੀਤਾ ਗਿਆ ਤਾਂ ਸਮੂਹ ਦੇਸ਼ਾਂ ਦੇ ਤਾਪਮਾਨ ਵਿੱਚ ਬਹੁਤ ਵੱਡੀ ਤਬਦੀਲੀ ਆ ਸਕਦੀ ਹੈ।

Joomla Templates and Joomla Extensions by ZooTemplate.Com

Add comment


Security code
Refresh