Saturday, May 19th

Last update11:08:48 PM GMT

ਅਸਮਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ

altਰੋਮ (ਇਟਲੀ) 1 ਜੁਲਾਈ (ਟੇਕ ਚੰਦ ਜਗਤਪੁਰ) - ਇਟਲੀ ਵਿੱਚ ਰਹਿ ਰਿਹਾ ਭਾਰਤੀ ਭਾਈਚਾਰਾ ਜਿੱਥੇ ਵਪਾਰ ਖੇਤਰ, ਧਾਰਮਿਕ, ਸਮਾਜਿਕ, ਸੱਭਿਆਚਾਰ ਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ, ਉੱਥੇ ਇਟਲੀ ਦੇ ਸਕੂਲਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਵੀ ਆਪਣੀ ਮਿਹਨਤ ਸਦਕਾ ਪੜ੍ਹਾਈ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਕੇ ਆਪਣੇ ਦੇਸ਼ ਅਤੇ ਮਾਪਿਆਂ ਦਾ ਨਾਂਅ ਖੂਬ ਚਮਕਾ ਰਹੇ ਹਨ। ਪਾਰਮਾ ਜਿਲ੍ਹੇ ਦੇ ਲਗਹਾਰਨੋ ਦੇ ਸਕੂਲ ਵਿੱਚ ਟੈਲੀਕਾਮ ਦੀ ਪੜ੍ਹਾਈ ਕਰ ਰਹੀ ਅਸਮਪ੍ਰੀਤ ਕੌਰ ਨੇ ਆਪਣੀ ਕਲਾਸ ਦੇ ਨਾਲ ਨਾਲ ਪੂਰੇ ਸਕੂਲ ਦੇ ਵਿਦਿਆਰਥੀਆਂ ਚੋਂ ਸਭ ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਪੰਜਾਬ ਦੇ ਰੋਪੜ ਜਿਲ੍ਹੇ ਦੇ ਨੇੜ੍ਹਲੇ ਪਿੰਡ ਫੂਲਪੁਰ ਗਰੇਵਾਲ ਨਾਲ ਸਬੰਧਿਤ ਗੁਰਬਚਨ ਸਿੰਘ ਅਤੇ ਮਾਤਾ ਤਰਨਜੀਤ ਕੌਰ ਦੀ ਇਸ ਹੋਣਹਾਰ ਸਪੁੱਤਰੀ ਨੇ ਕਲਾਸ ਚੋਂ 92 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਜਿੱਥੇ ਇਸ ਹੋਣਹਾਰ ਵਿਦਿਆਰਥਣ ਅਸਮਪ੍ਰੀਤ ਕੌਰ ਦੀ ਪ੍ਰਾਪਤੀ ਉੱਤੇ ਮਾਣ ਅਤੇ ਖੁਸ਼ੀ ਹੈ, ਉੱਥੇ ਅਸਮਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਇਸ ਖੇਤਰ ਵਿੱਚ ਉੱਚ ਮਜਿੰਲਾਂ ਨੂੰ ਛੂਹਣਾ ਚਾਹੁੰਦੀ ਹੈ।

Joomla Templates and Joomla Extensions by ZooTemplate.Com

Comments  

 
0 #15 greatnaresh 2011-08-31 17:57
nice asampreet we all indian really proud of you at last not least congratulation :P :P
Quote
 
 
0 #14 jai horanjan sharma 2011-08-14 14:36
we r proud on u beta god bless u . my sun sudwaric sharma has also passed his 9th class with 9 votes.
Quote
 
 
0 #13 asdfghjbaljit 2011-08-04 08:52
very nice
Quote
 
 
0 #12 helloavi 2011-07-31 17:13
wadaiya asampreet ji
Quote
 
 
0 #11 congrategaurav 2011-07-31 08:25
Congrats ਅਸਮਪ੍ਰੀਤ ਕੌਰ :lol:
Quote
 
 
0 #10 good girlhappy 2011-07-29 19:33
best of luck ....
Quote
 
 
+1 #9 hello jikulwant 2011-07-14 18:23
punjaban is great.......best of luck
Quote
 
 
0 #8 best of luckkulwant 2011-07-14 18:21
congratulations ........
Quote
 
 
0 #7 hiiiiiikulwant 2011-07-14 18:20
congratulations ........asampreet ji
best of luck
Quote
 
 
0 #6 #6 greatravinder singh 2011-07-14 08:41
congratulations ........
keep it up
Quote
 

Add comment


Security code
Refresh