Saturday, May 19th

Last update11:08:48 PM GMT

ਏਕਮਜੋਤ ਸਿੰਘ ਦੇ ਜਨਮ ਦਿਨ 'ਤੇ ਮੁਬਾਰਕਾਂ

altਰੋਮ (ਇਟਲੀ) 11 ਫਰਵਰੀ (ਹਰਦੀਪ ਸਿੰਘ ਕੰਗ) - 13 ਫਰਵਰੀ ਨੂੰ ਏਕਮਜੋਤ ਸਿੰਘ ਦਾ ਪਹਿਲਾ ਜਨਮ ਦਿਨ ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਦੁਆਰਾ ਬਹੁਤ ਹੀ ਚਾਵਾਂ ਅਤੇ ਸੱਧਰਾਂ ਨਾਲ ਮਨਾਇਆ ਜਾ ਰਿਹਾ ਹੈ। ਏਕਮਜੋਤ ਦੇ ਪਿਤਾ ਮਨਪ੍ਰੀਤ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਨੂੰ ਸਾਰਿਆਂ ਵੱਲੋਂ ਵਧਾਈਆਂ ਭੇਜੀਆਂ ਜਾ ਰਹੀਆਂ ਹਨ।

ਰੋਜ਼ਾਨਾ 'ਪੰਜਾਬ ਐਕਸਪ੍ਰੈਸ' ਦੇ ਬਾਲ ਸੰਸਾਰ ਅੰਕ ਵਿਚ ਬੱਚਿਆਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।
ਬਾਲ ਤਸਵੀਰਾਂ ਪ੍ਰਕਾਸ਼ਿਤ ਕਰਨ ਦਾ ਇਹ ਸਿਲਸਿਲਾ 'ਪੰਜਾਬ ਐਕਸਪ੍ਰੈਸ' ਵੈੱਬਸਾਈਟ ਵਿਚ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਤੁਸੀਂ ਇਸ ਕਾਲਮ ਵਿਚ ਅਪਣੇ ਬੱਚੇ ਦੀ ਅਸਵੀਰ ਈਮੇਲ This e-mail address is being protected from spambots. You need JavaScript enabled to view it ਰਾਹੀਂ ਭੇਜ ਸਕਦੇ ਹੋ।

 


Joomla Templates and Joomla Extensions by ZooTemplate.Com

Add comment


Security code
Refresh