ਕੀ ਯੂਰਪ ਵਿਚ ਸਥਾਪਿਤ ਹੋਈਆਂ ਸਮਾਜਸੇਵੀ ਸੰਸਥਾਵਾਂ, ਕਲੱਬਾਂ ਅਤੇ ਧਾਰਮਿਕ ਅਦਾਰੇ ਜਰੂਰਤਮੰਦਾਂ ਲਈ ਮਦਦਗਾਰ ਹਨ?
 

ਸਾਬਕਾ ਐਮ ਪੀ ਅਤੇ ਸੀਨੀਅਰ ਅਕਾਲੀ ਨੇਤਾ ਸ, ਜੋਰਾ ਸਿੰਘ ਮਾਨ ਦੀ ਮੌਤ ਤੇ ਦੁੱਖ ਪ੍ਰਗਟਾਵਾ

ਨਾਪੋਲੀ 4 ਜੁਲਾਈ ( ਸਾਬੀ ਚੀਨੀਆਂ ) - ਫਿਰੋਜ਼ਪੁਰ ਲੋਕ ਸਭਾ ਤੋ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸ, ਜੋਰਾ ਸਿੰਘ ਮਾਨ ਦੀ ਹੋਈ ਬੇਵਕਤਾ ਮੌਤ ਨਾਲ ਦੇਸ਼ ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਨੂੰ ਗਹਿਰਾ ਸਦਮਾ ਲੱਗਾ ਉਥੇ ਸ, ਮਾਨ ਦੀ ਬੇ ਵਕਤਾਂ ਹੋਈ ਮੌਤ ਨੂੰ ਸ਼੍ਰੋਮਣੀ ਅਕਾਲੀ ਦਲ ਲਈ ਕਦੇ ਨਾ ਪੂਰਾ ਹੋਣ ਵਾਲਾ ਘੱਟਾ ਦੱਸਿਆ ਗਿਆ ਏ  ਇਟਲੀ ਅਤੇ ਯੂਰਪ ਵਿਚ ਵੱਸਦੇ ਪੰਜਾਬੀ ਭਾਈ ਚਾਰੇ ਨੇ ਸ, ਜੋਰਾ ਸਿੰਘ ਮਾਨ ਦੀ ਮੌਤ ਤੇ ਗਹਿਰੇ ਦੁੱਖ ਪ੍ਰਗਟਾਵਾ ਕੀਤਾ ਏ ਉਨ੍ਹਾਂ ਦੀ ਮੌਤ ਤੇ ਦੁੱਖ ਪ੍ਰਗਟਾਵਾ ਕਰਨ ਵਾਲਿਆ ਵਿੱਚ ਸ, ਲਖਵਿੰਦਰ ਸਿੰਘ ਸ, ਹਰਜੀਤ ਸਿੰਘ ਫੇਰੂਕੇ ਪ੍ਰਧਾਨ ਯੂਥ ਆੱਰਗੇਨਾਈਜੇਸ਼ਨ ਇਟਲੀ ਸ, ਨਛੱਤਰ ਸਿੰਘ ਸੁਧਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਟਲੀ ਸ, ਲਖਵਿੰਦਰ ਸਿੰਘ ਡੋਗਰਾ ਵਾਲ ਸ, ਪਰਵਿੰਦਰ ਸਿੰਘ ਰੱਤੂ ਪ੍ਰਧਾਨ ਇੰਡੀਅਨ ਵੈਲਫੇਅਰ  ਐਸੋਸੀਏਸ਼ਨ ਇਟਲੀ ਸ, ਮਨਜੀਤ ਸਿੰਘ ਫਰਾਂਸ ਸ, ਸਰਬਜੀਤ ਸਿੰਘ ਥਿੰਦ ਸ, ਸਰਬਜੀਤ ਸਿੰਘ ਹੈਪੀ ਸ, ਰਛਪਾਲ ਸਿੰਘ ਮੰਡ ਸ, ਸੁਖਬੀਰ ਸਿੰਘ ਚੰਦੀ ਯੂਥ ਆਗੂ ਸ, ਜਗਮੀਤ ਸਿੰਘ ਸ, ਪਿੰ੍ਰਸ ਦੀਪ ਸਿੰਘ ਚੀਮਾ ਆਦਿ ਨੇ ਸ, ਜੋਰਾ ਸਿੰਘ ਮਾਨ ਦੀ ਮੌਤ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਲਈ ਕਦੇ ਨਾ ਪੂਰਾ ਹੋਣ ਵਾਲਾ ਘੱਟਾ ਦੱਸਦੇ ਹੋਏ ਉਨ੍ਹਾਂ ਦੀ ਮੌਤ ਤੇ ਦੁੱਖ ਪ੍ਰਗਟਾਵਾ ਕੀਤਾ.

ਦਰਖਾਸ਼ਤ ਔਨ-ਲਾਈਨ ਦੇਖੋ

CLICK HERE

ਰੋਮ ਦਿਆਂ ਦਰਖਾਸ਼ਤ ਔਨ-ਲਾਈਨ ਦੇਖੋ

CLICK HERE